·ਆਪਕ ਕਿਸਮ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਉਤਪਾਦ ਅਤੇ ਸੇਵਾਵਾਂ — Traducción - ·ਆਪਕ ਕਿਸਮ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਉਤਪਾਦ ਅਤੇ ਸੇਵਾਵਾਂ — español cómo decir

·ਆਪਕ ਕਿਸਮ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਵ


·ਆਪਕ ਕਿਸਮ ਦੀ ਪੇਸ਼ਕਸ਼ ਕਰਦਾ ਹੈ। ਇਹਨਾਂ ਵਿੱਚੋਂ ਬਹੁਤ ਸਾਰੇ ਉਤਪਾਦ ਅਤੇ ਸੇਵਾਵਾਂ — ਜਿਵੇਂ ਕਿ Facebook ਮੋਬਾਈਲ ਐਪ, Messenger, ਅਤੇ Paper — ਤੁਹਾਡੇ Facebook ਅਨੁਭਵ ਦੇ ਹਿੱਸੇ ਹਨ। ਹੋਰ ਸੇਵਾਵਾਂ, ਜਿਵੇਂ ਕਿ Slingshot, Rooms, ਜਾਂ Internet.org ਐਪ, ਵਧੇਰੇ ਸੁਤੰਤਰ ਅਨੁਭਵ ਦੀ ਪੇਸ਼ਕਸ਼ ਕਰਦੀਆਂ ਹਨ (ਉਦਾ: ਉਹਨਾਂ ਨੂੰ ਤੁਹਾਡੇ Facebook ਖਾਤੇ ਦੀ ਵਰਤੋਂ ਕਰਕੇ ਸੇਵਾ 'ਤੇ ਰਜਿਸਟਰ ਜਾਂ ਸਾਈਨ ਇਨ ਕਰਨ ਦੀ ਲੋੜ ਨਹੀਂ ਪੈ ਸਕਦੀ ਹੈ)। ਕੁਝ ਸੇਵਾਵਾਂ, ਜਿਵੇਂ ਕਿ Page Manager ਜਾਂ Audience Insights, ਅਜਿਹੇ ਉਤਪਾਦ ਹਨ ਜੋ ਅਸੀਂ ਆਪਣੇ ਬਿਜ਼ਨੈਸ ਭਾਈਵਾਲਾਂ ਜਿਵੇਂ ਕਿ ਵਿਗਿਆਪਨਦਾਤਿਆਂ ਲਈ ਪੇਸ਼ ਕਰਦੇ ਹਾਂ। ਇਹ ਸਾਰੀਆਂ ਸੇਵਾਵਾਂ ਸਾਡੀ ਡੇਟਾ ਨੀਤੀ ਦੇ ਅਧੀਨ ਆਉਂਦੀਆਂ ਹਨ, ਜੋ ਕਿ ਸਾਡੇ ਦੁਆਰਾ ਤੁਹਾਡੀ ਜਾਣਕਾਰੀ ਨੂੰ ਇਕੱਠਾ ਕਰਨ, ਵਰਤਣ ਅਤੇ ਪ੍ਰਗਟ ਕਰਨ ਦੇ ਤਰੀਕੇ ਦਾ ਵਰਣਨ ਕਰਦੀ ਹੈ। ਕਈ ਵਾਰ ਵਿਸ਼ੇਸ਼ ਉਤਪਾਦਾਂ ਜਾਂ ਸੇਵਾਵਾਂ 'ਤੇ ਪੂਰਕ ਸ਼ਰਤਾਂ ਲਾਗੂ ਹੋ ਸਕਦੀਆਂ ਹਨ, ਜਿਨ੍ਹਾਂ ਬਾਰੇ ਅਸੀਂ ਤੁਹਾਨੂੰ ਉਹਨਾਂ ਸੇਵਾਵਾਂ ਵਿੱਚ ਦੱਸਾਂਗੇ।
ਕਿਰਪਾ ਕਰਕੇ ਧਿਆਨ ਦਿਉ ਕਿ ਕੁਝ ਸਥਿਤੀਆਂ ਵਿੱਚ, ਸਾਡੇ ਦੁਆਰਾ ਪੇਸ਼ ਕੀਤੇ ਜਾਂਦੇ ਉਤਪਾਦਾਂ ਅਤੇ ਸੇਵਾਵਾਂ ਦੀਆਂ ਆਪਣੀਆਂ ਅਲੱਗ ਗੋਪਨੀਯਤਾ ਨੀਤੀਆਂ ਅਤੇ ਸ਼ਰਤਾਂ ਹੁੰਦੀਆਂ ਹਨ।
ਸਾਡੀਆਂ ਬਹੁਤ ਸਾਰੀਆਂ ਕੰਪਨੀਆਂ ਦੀਆਂ ਆਪਣੀ ਅਲੱਗ ਸੇਵਾਵਾਂ, ਸ਼ਰਤਾਂ ਅਤੇ ਨੀਤੀਆਂ ਹਨ। ਤੁਸੀਂ ਸਾਡੀਆਂ ਕੰਪਨੀਆਂ ਦੀ ਸੂਚੀ ਅਤੇ ਉਹਨਾਂ ਦੀਆਂ ਨੀਤੀਆਂ ਦੇ ਲਿੰਕ ਦੇਖ ਸਕਦੇ ਹੋ।
ਪਰਮਾਲਿੰਕ · ਸਾਂਝਾ ਕਰੋ
ਕੀ ਇਹ ਜਵਾਬ ਮਦਦਗਾਰ ਸੀ?
·
0/5000
De: -
Para: -
Resultados (español) 1: [Dupdo]
Copiado!

· Tipo Apaka ofrece. Muchos de estos productos y servicios - como la aplicación de Facebook móvil, Messenger y Papel - son parte de su experiencia de Facebook. Otros servicios, como Slingshot, Habitaciones, o Internet.org aplicación, ofrecen una experiencia más independiente (por ejemplo: usando tu cuenta de Facebook registrado en el servicio o no necesitará firmar). Algunos servicios, como el Administrador de Página, Insights Audiencia, esos productos que ofrecemos a nuestros socios de negocios, tales como vigiapanadatiam. Todos estos servicios están bajo nuestra política de datos, que utilizamos para recoger su información, y describe maneras de expresar. A veces, los productos o servicios específicos y condiciones complementarias podrán solicitar, de la que usted le dice en sus servicios.
Tenga en cuenta que en algunos casos, los productos y servicios ofrecidos por nosotros son sus propias políticas y condiciones de privacidad separadas .
muchas de nuestras empresas tienen sus propios diferenciados servicios, condiciones y políticas. Usted tiene una lista de nuestras empresas y sus políticas, pueden ver el link.
Permalink · Comparte
esta respuesta útil?
·
Está traduciendo, por favor espere..
 
Otros idiomas
El soporte de la herramienta de traducción: Chino tradicional, Detectar idioma, Indonesio, Klingon, afrikáans, albanés, alemán, amhárico, armenio, azerí, bengalí, bielorruso, birmano, bosnio, búlgaro, camboyano, canarés, catalán, cebuano, checo, chichewa, chino, cingalés, coreano, corso, criollo haitiano, croata, danés, eslovaco, esloveno, español, esperanto, estonio, euskera, finlandés, francés, frisio, gallego, galés, gaélico escocés, georgiano, griego, gujarati, hausa, hawaiano, hebreo, hindi, hmong, húngaro, igbo, inglés, irlandés, islandés, italiano, japonés, javanés, kazajo, kinyarwanda, kirguís, kurdo, lao, latín, letón, lituano, luxemburgués, macedonio, malayalam, malayo, malgache, maltés, maorí, maratí, mongol, neerlandés, nepalí, noruego, oriya, panyabí, pastún, persa, polaco, portugués, rumano, ruso, samoano, serbio, sesoto, shona, sindhi, somalí, suajili, sueco, sundanés, tagalo, tailandés, tamil, tayiko, telugu, turco, turkmeno, tártaro, ucraniano, uigur, urdu, uzbeco, vietnamita, xhosa, yidis, yoruba, zulú, árabe, traducción de idiomas.

Copyright ©2024 I Love Translation. All reserved.

E-mail: